Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖālhal(u). ਖਲਬਲੀ, ਘਬਰਾਹਟ, ਵਿਆਕੁਲਤਾ। perturbed. ਉਦਾਹਰਨ: ਦਿਲੁ ਖਲਹਲੁ ਜਾ ਕੈ ਜਰਦ ਰੂ ਬਾਨੀ ॥ Raga Bhairo, Kabir, 15, 3:1 (P: 1161).
|
SGGS Gurmukhi-English Dictionary |
[n.] (from Ara. Khalala) confusion, anxiety, agitation
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਖਲਹਲ) ਨਾਮ/n. ਘਬਰਾਹਟ. ਦਹਲ. ਵ੍ਯਾਕੁਲਤਾ. ਖਲਭਲੀ. “ਦਿਲ ਖਲਹਲੁ ਜਾਕੈ ਜਰਦ ਰੂ ਬਾਨੀ.” (ਭੈਰ ਕਬੀਰ) ਜਿਸ ਦੇ ਦਿਲ ਵਿੱਚ ਖਲਭਲੀ ਹੈ, ਉਸ ਦੇ ਮੂੰਹ ਦੀ ਵੰਨੀ (ਵਰਣ) ਜ਼ਰਦ ਹੈ। 2. ਦੇਖੋ- ਖਲਲ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|