Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖarach(u). 1. ਗੁਜਾਰੇ ਲਈ ਰਕਮ, ਤੋਸ਼ਾ; ਖਰਚਾ, ਗੁਜਾਰਾ। 2. ਵਰਤ, ਵਰਤੋਂ ਕਰ। 1. viaticum traveling expenses. 2. expend, spend.
ਉਦਾਹਰਨਾ:
1. ਕਰਿ ਸਿਦਕੁ ਕਰਣੀ ਖਰਚੁ ਬਾਧਹੁ ਲਾਗਿ ਰਹੁ ਨਾਮੇ ॥ Raga Sireeraag 1, Asatpadee 17, 1:2 (P: 64).
ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥ Raga Sorath 1, 2, 3:2 (P: 595).
ਕਿਛੁ ਭੀ ਖਰਚੁ ਤੁਮ੍ਹ੍ਹਾਰਾ ਸਾਰਉ ॥ (ਖਰਚਾ). Raga Soohee, Kabir, 3, 2:3 (P: 792).
2. ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥ Raga Raamkalee 1, Oankaar, 49:5 (P: 937).

.

© SriGranth.org, a Sri Guru Granth Sahib resource, all rights reserved.
See Acknowledgements & Credits