Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖapai. 1. ਖਪ ਕੇ, ਰੁਚਿਤ ਹੋ ਕੇ, ਗਰਕ ਹੋ। 2. ਕੁੜੁ, ਕੁੜੁ ਕੇ, ਖਿਝਕੇ, ਦੁਖੀ ਹੋ ਕੇ। 3. ਨਾਸ/ਖਤਮ (ਹੋ ਜਾਂਦਾ ਹੈ)। 1. bothered, troubled. 2. tormented. 3. dies, finished.
ਉਦਾਹਰਨਾ:
1. ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥ Raga Malaar 1, Asatpadee 2, 1:2 (P: 1274).
2. ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥ Raga Vadhans 3, Chhant 6, 2:5 (P: 571).
3. ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥ Raga Sireeraag 1, Asatpadee 9, 5:1 (P: 58).

.

© SriGranth.org, a Sri Guru Granth Sahib resource, all rights reserved.
See Acknowledgements & Credits