Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖatī-ā. 1. ਮ੍ਰਿਤਕ ਸਰੀਰ ਲੈ ਜਾਣ ਵਾਲੀ ਸੀੜੀ, ਬਬਾਣ, ਅਰਥੀ। 2. ਖਟੀ, ਕਮਾਈ। 1. cot on which dead body was placed, bier. 2. earning.
ਉਦਾਹਰਨਾ:
1. ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੈ ਗਏ ਭਾਈ ॥ Raga Aaasaa, Kabir, 9, 3:1 (P: 478).
2. ਇਤਨਕੁ ਖਟੀਆ ਗਠੀਆ ਮਟੀਆ ਸੰਗਿ ਨ ਕਛੁ ਲੈ ਜਾਇ ॥ Raga Kedaaraa, Kabir, 6, 1:2 (P: 1124).

Mahan Kosh Encyclopedia

ਸੰ. खट्वा- ਖਟ੍ਵਾ. ਮੰਜਾ. ਖਾਟ। 2. ਸੰ. खाटि- ਖਾਟਿ. ਸਿੜ੍ਹੀ. ਮੁਰਦਾ ਲੈਜਾਣ ਦੀ ਅਰਥੀ. “ਖਟੀਆ ਲੇਗਏ ਭਾਈ.” (ਆਸਾ ਕਬੀਰ) 3. ਖੱਟੀ. ਕਮਾਈ. “ਇਤਨਕੁ ਖਟੀਆ ਗਠੀਆ ਮਟੀਆ.” (ਕੇਦਾ ਕਬੀਰ) ਇਤਨੀ ਮਾਇਆ ਖੱਟੀ ਹੈ ਇਤਨੀ ਪੱਲੇ ਹੈ ਇਤਨੀ ਦੱਬੀਹੋਈ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits