Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kẖag. (ਖ+ਗ, ਖ=ਆਸਮਾਨ, ਗ=ਗਮਨ ਕਰਨ ਵਾਲਾ) ਪੰਛੀ। who roams in sky, bird.
ਉਦਾਹਰਨ:
ਖਗ ਤਨ ਮੀਨ ਤਨ ਮ੍ਰਿਗ ਤਨ ਬਰਾਹ ਤਨ ਸਾਧੂ ਸੰਗਿ ਉਧਾਰੇ ॥ (ਪੰਛੀ ਦੇ ਤਨ ਵਾਲਾ ਭਾਗ 'ਹੰਸ' ਅਵਤਾਰ). Raga Malaar 5, 13, 1:2 (P: 1269).

SGGS Gurmukhi-English Dictionary
[Sk. n.] Bird
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਨਾਮ/n. ਖ (ਆਕਾਸ਼) ਵਿੱਚ ਜੋ ਗ (ਗਮਨ) ਕਰੇ, ਪੰਛੀ।{655} 2. ਸੂਰਜ। 3. ਚੰਦ੍ਰਮਾ। 4. ਤਾਰਾ। 5. ਦੇਵਤਾ। 6. ਪਵਨ। 7. ਟਿੱਡ. ਆਹਣ। 8. ਬੱਦਲ। 9. ਤੀਰ. ਬਾਣ। 10. ਖੜਗ (ਕ੍ਰਿਪਾਣ) ਦਾ ਸੰਖੇਪ. “ਖਗ ਖੰਡ ਬਿਹੰਡੰ ਖਲਦਲ ਖੰਡੰ.” (ਵਿਚਿਤ੍ਰ) “ਛਤ੍ਰੀ ਕੇਤਿਕ ਖਗਧਾਰੀ.” (ਗੁਪ੍ਰਸੂ) ਦੇਖੋ- ਖਗਿ.

Footnotes:
{655} ਇਸ ਵ੍ਯੁਤਪੱਤਿ ਅਨੁਸਾਰ ਵਿਮਾਨ ਬੈਲੂਨ ਹਵਾਈ ਜਹਾਜ ਆਦਿ ਸਭ “ਖਗ” ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits