Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖa-i-ā. ਨਾਸ਼ (ਖੈ) ਹੋ ਗਿਆ। destroyed, eradicated. ਉਦਾਹਰਨ: ਸਿਮਰਤ ਨਾਮ ਸਗਲ ਰੋਗ ਖਇਆ ॥ Raga Aaasaa 5, 77, 1:2 (P: 389).
|
SGGS Gurmukhi-English Dictionary |
[v.] (from Sk. Kshaya) destroyed, ruined
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਸ਼. ਦੇਖੋ- ਕ੍ਸ਼ਯ. “ਦੂਤ ਦੁਸਟ ਸਭਿ ਹੋਏ ਖਇਆ.” (ਬਿਲਾ ਮਃ ੫) 2. ਕ੍ਸ਼ਯ (ਨਾਸ਼) ਹੋਇਆ. “ਅਹੰਰੋਗ ਸਗਲ ਹੀ ਖਇਆ.” (ਸਾਰ ਮਃ ੫) 3. ਵਿਨਾਸ਼ਕ. ਹਿੰਸਕ. “ਮੁਏ ਦੁਸਟ ਜੋ ਖਇਆ.” (ਦੇਵ ਮਃ ੫) ਕਾਤਿਲ ਵਿਕਾਰ ਮਰਗਏ। 4. ਖਹਿਆ. ਦੇਖੋ- ਖਹਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|