Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kaᴺn. ਕੰਨ, ਸਰੀਰ ਦਾ ਸੁਣਨ ਵਾਲਾ ਅੰਗ। ears.
ਉਦਾਹਰਨ:
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥ Raga Maajh 1, Vaar 19ਸ, 2, 2:1 (P: 147).
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ ਮੁਰਟੀਐ ॥ (ਕੰਨ ਮਰੋੜਨੇ, ਪਾਸਾ ਮੋੜਨਾ). Raga Raamkalee, Balwand & Sata, Vaar 2:10 (P: 967).

SGGS Gurmukhi-English Dictionary
[1. P. L. n. 2. n.] 1. shoulder. 2. from P. Kāhana, Lord Krishna
SGGS Gurmukhi-English Data provided by Harjinder Singh Gill, Santa Monica, CA, USA.

English Translation
n.m. ear, auricle.

Mahan Kosh Encyclopedia

(ਕੰਨੁ) ਸੰ. ਕਰਣ ਨਾਮ/n. ਕਾਂਨ. ਸ਼੍ਰਵਣ. “ਦੇ ਕੰਨੁ ਸੁਣਹੁ ਅਰਦਾਸਿ ਜੀਉ.” (ਸ੍ਰੀ ਮਃ ੫ ਪੈਪਾਇ) 2. ਕੰਨ੍ਹਾਂ. ਕੰਧਾ. ਸ੍ਕੰਧ. ਦੇਖੋ- ਕੰਨਿ ੨। 3. ਸੰ. कण्व ਕਨ੍ਵ. ਇੱਕ ਰਿੱਖੀ, ਜਿਸ ਦੇ ਕਈ ਮੰਤ੍ਰ ਰਿਗਵੇਦ ਵਿੱਚ ਦੇਖੀਦੇ ਹਨ. ਇਹ ਮਾਲਿਨੀ ਨਦੀ ਦੇ ਕਿਨਾਰੇ ਰਹਿੰਦਾ ਸੀ. ਸ਼ਕੁੰਤਲਾ ਇਸੇ ਨੇ ਪਾਲੀ ਸੀ. ਰਾਜਾ ਦੁਸ਼੍‌ਯੰਤ ਨੇ ਕਨ੍ਵ ਦੇ ਹੀ ਆਸ਼੍ਰਮ ਵਿੱਚ ਸ਼ਕੁੰਤਲਾ ਨਾਲ ਸੰਬੰਧ ਜੋੜਿਆ ਸੀ. “ਸੇਸਨਾਗ ਅਰੁ ਕੰਨ ਰਿਖੀ.” (ਜਸਭਾਮ) 4. ਦੇਖੋ- ਕੰਨ੍ਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits