Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpār. ਕ੍ਰਿਪਾਲੂ। treasure of mercy/kindness. ਉਦਾਹਰਨ: ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾਨਿਧਿ ਜਨ ਨਾਨਕ ਸੰਤ ਰੇਨਾਈ ॥ Raga Kaanrhaa 5, 47, 2:2 (P: 1307).
|
SGGS Gurmukhi-English Dictionary |
[Var.] From Kirapāla
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕ੍ਰਿਪਾਰਾ, ਕ੍ਰਿਪਾਰੀ, ਕ੍ਰਿਪਾਰੁ) ਵਿ. ਕ੍ਰਿਪਾਲੁ. ਕ੍ਰਿਪਾਧਾਰੀ. ਕ੍ਰਿਪਾਵਾਲਾ. ਦਯਾਵਾਨ. “ਪ੍ਰਭੂ ਦਇਆਰ ਕ੍ਰਿਪਾਰ.” (ਕਾਨ ਮਃ ੫) “ਹੋਹੁ ਦੀਨ ਕ੍ਰਿਪਾਰਾ.” (ਗਉ ਛੰਤ ਮਃ ੫) 2. ਕ੍ਰਿਪ- ਅਰੁ ਅਤੇ ਕ੍ਰਿਪ. ਦੇਖੋ- ਕ੍ਰਿਪੀ ਸਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|