Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Korī. 1. ਜੁਲਾਹਾ। 2. ਅਣਭਿਜ, ਨਵੀਂ, ਜੇ ਅਜੇ ਵਰਤੀ ਨ ਗਈ ਹੋਵੇ। 1. weaver. 2. brand new, fresh.
ਉਦਾਹਰਨਾ:
1. ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥ Raga Aaasaa, Kabir, 36, 1:1 (P: 484).
2. ਨਿਤ ਉਠਿ ਕੋਰੀ ਗਾਗਰਿ ਆਨੈ ॥ Raga Bilaaval, Kabir, 4, 1:1 (P: 856).

English Translation
adj.f. unsocial, unfriendly.

Mahan Kosh Encyclopedia

ਕੋਰਾ ਦਾ ਇਸਤ੍ਰੀਲਿੰਗ. “ਨਿਤ ਉਠਿ ਕੋਰੀ ਗਾਗਰ ਆਨੈ.” (ਬਿਲਾ ਕਬੀਰ) 2. ਨਾਮ/n. ਹਿੰਦੂ ਜੁਲਾਹਾ. “ਕੋਰੀ ਕੋ ਕਾਹੂ ਮਰਮੁ ਨ ਜਾਨਾ.” (ਆਸਾ ਕਬੀਰ) 3. ਦੇਖੋ- ਕੋਲੀ ੪। 4. ਫ਼ਾ. [کوری] ਅੰਧਾਪਨ. ਕੋਰ (ਅੰਨ੍ਹਾ) ਹੋਣ ਦਾ ਭਾਵ। 5. ਕੋੜ੍ਹੀ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ. “ਅਬਲ ਪਿੰਗੁ ਕੋਰੀ ਪਤਿ ਹੋਈ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits