Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Korā. ਅਭਿਜ, (ਪਾਣੀ ਅਥਵਾ ਗਿਆਨ ਤੋਂ)। unappeasable.
ਉਦਾਹਰਨ:
ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥ (ਗਿਆਨ ਤੋਂ). Raga Soohee 4, 6, 3:1 (P: 732).

SGGS Gurmukhi-English Dictionary
[P. adj.] Unwashed, unbleached, unused, fresh, new
SGGS Gurmukhi-English Data provided by Harjinder Singh Gill, Santa Monica, CA, USA.

English Translation
n.m frost, hoarfrost.

Mahan Kosh Encyclopedia

ਵਿ. ਅਣਭਿੱਜ. ਉਹ ਵਸਤ੍ਰ, ਜਿਸ ਦੀ ਪਾਣ ਨਹੀਂ ਕੱਢੀ. “ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ.” (ਵਾਰ ਆਸਾ) 2. ਉਹ ਆਦਮੀ, ਜਿਸ ਪੁਰ ਵਿਦ੍ਯਾ ਅਤੇ ਉਪਦੇਸ਼ ਦਾ ਅਸਰ ਨਹੀਂ ਹੋਇਆ. “ਮਨਮੁਖ ਮੁਗਧੁ ਨਰੁ ਕੋਰਾ ਹੋਇ.” (ਸੂਹੀ ਮਃ ੪) 3. ਨਵਾਂ ਭਾਂਡਾ, ਜਿਸ ਵਿੱਚ ਜਲ ਆਦਿਕ ਕੁਝ ਨਹੀਂ ਪਾਇਆ. ਅਣਲੱਗ. ਦੇਖੋ- ਕੋਰੀ। 4. ਲਿਹ਼ਾਜ਼ ਬਿਨਾ. ਰੁੱਖੇ ਸੁਭਾਉ ਵਾਲਾ। 5. ਨਾਮ/n. ਤੁਸ਼ਾਰ. ਹਿਮ. ਕੱਕਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits