Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kotā. ਕ੍ਰੋੜਾਂ। millions. ਉਦਾਹਰਨ: ਜੋ ਸਿਮਰੈ ਤਿਸ ਕੀ ਗਤਿ ਹੋਵੈ ਉਧਰਹਿ ਸਗਲੇ ਕੋਟਾ ॥ (ਭਾਵ ਸਾਰੇ ਹੀ). Raga Sorath 5, 80, 1:2 (P: 628).
|
SGGS Gurmukhi-English Dictionary |
[Var.] From Kota (crore)
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. quota.
|
Mahan Kosh Encyclopedia |
ਕ੍ਰੋੜਹਾ. ਕੋਟਿ ਦਾ ਬਹੁਵਚਨ. “ਉਧਰਹਿ ਸਗਲੇ ਕੋਟਾ.” (ਸੋਰ ਮਃ ੫) 2. ਰਾਜਪੂਤਾਨੇ ਵਿੱਚ ਇੱਕ ਰਿਆਸਤ ਅਤੇ ਉਸ ਦੀ ਰਾਜਧਾਨੀ ਦਾ ਪ੍ਰਧਾਨ ਨਗਰ (Kotah), ਜੋ ਹੁਣ ਬੀ. ਬੀ. ਅਤੇ ਜੀ. ਆਈ. ਰੇਲਵੇ ਦਾ ਜੰਕਸ਼ਨ ਹੈ. 3. ਖ਼ਰਬੂਜ਼ਾ ਖੱਖੜੀ (ਕਕੜੀ) ਆਦਿਕ ਦੇ ਮਗ਼ਜ਼ ਭੁੰਨਕੇ ਸੁਪਾਰੀ ਦੇ ਚੂਰਣ ਨਾਲ ਮਿਲਾਇਆ ਇੱਕ ਨਮਕੀਨ ਪਦਾਰਥ, ਜੋ ਅਮੀਰ ਭੋਜਨ ਪਿੱਛੋਂ ਖਾਂਦੇ ਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|