Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kotvār. ਕੋਤਵਾਲ ਭਾਵ ਜਮਦੂਤ/ਧਰਮਰਾਜ। Incharge of Police station viz., courtier of death. ਉਦਾਹਰਨ: ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥ Raga Maaroo 5, 14, 2:2 (P: 1002).
|
SGGS Gurmukhi-English Dictionary |
[H. n.] Chief police officer
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਕੋਟਵਰੀਆ) ਦੇਖੋ- ਕੋਟਪਾਲ 3. “ਵਿਚਿ ਮਨ ਕੋਟਵਰੀਆ.” (ਸੂਹੀ ਮਃ ੫ ਪੜਤਾਲ) “ਅਬ ਕਹਾ ਕਰੈ ਕੋਟਵਾਰ?” (ਮਾਰੂ ਮਃ ੫) ਇਸ ਥਾਂ ਕੋਤਵਾਲ ਤੋਂ ਭਾਵ ਧਰਮਰਾਜ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|