Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kot. 1. ਕ੍ਰੋੜ, ਇਕ ਸੋ ਲਖ। 2. ਕਿਲ੍ਹੇ। 1. crore, one hundred lakhs. 2. fort, fortress.
ਉਦਾਹਰਨਾ:
1. ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥ Raga Maajh 5, 23, 1:3 (P: 101).
2. ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥ Raga Sireeraag 1, 9, 2:2 (P: 17).
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥ Raga Sireeraag 1, Asatpadee 14, 4:1 (P: 62).

SGGS Gurmukhi-English Dictionary
[1. P. n. 2. Sk. n.] 1. (from Sk. Koti) crore, ten millions. 2. fort
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m. coat (garment or of polish, plaster, etc.) fort, fortress, castle, high enclosing wall, rampart; clean set in a game of cards; colloq. see

Mahan Kosh Encyclopedia

ਸੰ. ਨਾਮ/n. ਦੁਰਗ. ਕਿਲਾ. “ਕੋਟ ਨ ਓਟ ਨ ਕੋਸ ਨ.” (ਸਵੈਯੇ ਸ੍ਰੀ ਮੁਖਵਾਕ ਮਃ ੫) 2. ਸ਼ਹਰਪਨਾਹ. ਫ਼ਸੀਲ। 3. ਰਾਜੇ ਦਾ ਮੰਦਿਰ। 4. ਸੰ. ਕੋਟਿ. ਕਰੋੜ. “ਕੰਚਨ ਕੇ ਕੋਟ ਦਤੁ ਕਰੀ.” (ਸ੍ਰੀ ਅ: ਮਃ ੧) ਸੁਵਰਣ ਦੇ ਕੋਟਿ ਭਾਰ ਦਾਨ ਕਰੇ। 5. ਭਾਵ- ਬੇਸ਼ੁਮਾਰ. ਬਹੁਤ. ਅਨੰਤ. “ਕੋਟਨ ਮੇ ਨਾਨਕ ਕੋਊ.” (ਸ. ਮਃ ੯) 6. ਇੱਕ ਅੰਗ੍ਰੇਜ਼ੀ ਵ੍ਯੋਂਤ ਦਾ ਵਸਤ੍ਰ, ਜੋ ਬਟਨਦਾਰ ਹੁੰਦਾ ਹੈ. Coat.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits