Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kokilā. ਕੋਇਲ, ਕਾਲੇ ਰੰਗ ਦੀ ਸੁਰੀਲੀ ਆਵਾਜ਼ ਵਾਲਾ ਇਕ ਪੰਛੀ। nightingale, Indian cuckoo.
ਉਦਾਹਰਨ:
ਕੁਹਕਨਿ ਕੋਕਿਲਾ ਤਰਲ ਜੁਆਣੀ ॥ Raga Vadhans 1, Asatpadee 2, 8:2 (P: 567).

Mahan Kosh Encyclopedia

(ਕੋਕਿਲ) ਸੰ. ਨਾਮ/n. ਕੋਇਲ. ਪਿਕ. “ਕੋਕਿਲ ਹੋਵਾਂ ਅੰਬਿ ਬਸਾਂ.” (ਗਉ ਮਃ ੧) ਦੇਖੋ- ਕੋਇਲ। 2. ਰਾਜਾ ਰਸਾਲੂ ਦੀ ਰਾਣੀ ਦਾ ਨਾਉਂ ਭੀ ਕੋਕਿਲਾ ਸੀ। 3. ਇੱਕ ਥਾਂ ਪਹਾੜੀ ਕਾਂਉਂ (ਕਾਕੋਲ) ਵਾਸਤੇ ਕੋਕਿਲ ਸ਼ਬਦ ਵਰਤਿਆ ਹੈ. “ਕੋਕਿਲ ਕਾਕ ਜਹਾਂ ਕਿਲਕਾਰਹਿਂ.” (ਚਰਿਤ੍ਰ ੪੦੫) 4. ਪਹਾੜ ਵਿੱਚ ਹਰੀਅਲ ਪੰਖੀ ਨੂੰ ਭੀ ਕੋਕਿਲ ਆਖਦੇ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits