Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Keh. 1. ਉਸ ਨੂੰ ਕੀ। 2. ਕਿਵੇਂ। 3. ਕੁਝ ਵੀ। 4. ਕਿਸੇ ਨੂੰ। 5. ਕੋਈ। of whsat avail. 2. how. 3. nothing. 4. none. 5. any.
ਉਦਾਹਰਨਾ:
1. ਸਰ ਭਰਿ ਥਲ ਹਰੀਆਵਲੇ ਇਕ ਬੂੰਦ ਨ ਪਵਈ ਕੇਹ ॥ Raga Sireeraag 1, Asatpadee 11, 3:2 (P: 60).
2. ਕਹਹੁ ਗੁਸਾਈ ਮਿਲੀਐ ਕੇਹ ॥ Raga Gaurhee 5, 98, 1:1 (P: 185).
3. ਤਾ ਕਉ ਹਾਥਿ ਨ ਆਵੈ ਕੇਹ ॥ Raga Gaurhee 5, Sukhmanee 5, 3:8 (P: 268).
4. ਲਾਖ ਕਰੋਰੀ ਮਿਲੈ ਨ ਕੇਹ ॥ Raga Aaasaa 5, 27, 2:3 (P: 377).
5. ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥ Raga Sorath 4, Vaar 5, Salok, 3, 2:3 (P: 644).

SGGS Gurmukhi-English Dictionary
[P. adv.] In any way, to any purpose
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ. ਵਿ. ਕੈਸੇ. ਕਿਉਂਕਰ. “ਸੁਆਮੀ ਮਿਲੀਐ ਕੇਹ?” (ਗਉ ਮਃ ੫) 2. ਕਿਸੇ ਤਰਾਂ. ਕਿਸੀ ਪ੍ਰਕਾਰ. “ਇਕ ਬੂੰਦ ਨ ਪਵਈ ਕੇਹ.” (ਸ੍ਰੀ ਅ: ਮਃ ੧) ਦੇਖੋ- ਪਵਈ ੨। 3. ਵਿ. ਕੁਝ. ਤਨਿਕ. “ਨਾਨਕ ਰੰਗੁ ਨ ਉਤਰੈ, ਬਿਆ ਨ ਲਗੈ ਕੇਹ.” (ਮਃ ੩ ਵਾਰ ਸੋਰ) 4. ਪੜਨਾਂਵ/pron. ਕਿਸ ਨੂੰ. ਕਿਸ ਤਾਂਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits