Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kes. ਵਾਲ, ਸਿਰ ਦੇ ਵਾਲ। hair.
ਉਦਾਹਰਨ:
ਗੁਰ ਕੇ ਚਰਨ ਕੇਸ ਸੰਗਿ ਝਾਰੇ ॥ Raga Aaasaa 5, 67, 1:2 (P: 387).

SGGS Gurmukhi-English Dictionary
[P. n.] (from Sk. Kesha) hair
SGGS Gurmukhi-English Data provided by Harjinder Singh Gill, Santa Monica, CA, USA.

English Translation
(1) n.m.pl. hair. (2) n.m. case; casing.

Mahan Kosh Encyclopedia

ਸੰ. ਕੇਸ਼. ਨਾਮ/n. ਸਿਰ ਦੇ ਰੋਮ. “ਕੇਸ ਸੰਗਿ ਦਾਸ ਪਗ ਝਾਰਉ.” (ਗੂਜ ਮਃ ੫) ਕੇਸ, ਅਮ੍ਰਿਤਧਾਰੀ ਸਿੰਘਾਂ ਦਾ ਪਹਿਲਾ ਕਕਾਰ (ਕੱਕਾ) ਹੈ. ਦੇਖੋ- ਤ੍ਰੈਮੁਦ੍ਰਾ ਅਤੇ ਮੁੰਡਨ। 2. ਕ (ਜਲ) ਦਾ ਈਸ਼. ਵਰੁਣ. ਜਲਪਤਿ। 3. ਫ਼ਾ. [کیش] ਕੇਸ਼. ਤ਼ਰੀਕ਼ਾ. ਰਿਵਾਜ. ਦਸ੍‌ਤੂਰ। 4. ਆਦਤ. ਸੁਭਾਉ। 5. ਧਰਮ. ਮਜ਼ਹਬ। 6. ਖ਼ਲੀਜ ਫ਼ਾਰਸ ਵਿੱਚ ਇੱਕ ਟਾਪੂ। 7. ਅੰ. Case. ਮੁਕੱਦਮਾ। 8. ਗਿਲਾਫ਼. ਕੋਸ਼। 9. ਦਸ਼ਾ. ਹਾਲਤ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits