Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Ken. 1. (ਜਿਵੇਂ) ਕਿਵੇਂ। 2. ਕੀਤੇ, ਕਰੇ। 1. what ever (means). 2. made.
ਉਦਾਹਰਨਾ:
1. ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥ Raga Aaasaa 5, Chhant, 8, 4:2 (P: 458).
2. ਜਨ ਕੀ ਮਹਿਮਾ ਬਰਨਿ ਨ ਸਾਕਉ ਓਇ ਊਤਮ ਹਰਿ ਹਰਿ ਕੇਨ ॥ Raga Kaanrhaa 4, 2, 3:2 (P: 1295).

SGGS Gurmukhi-English Dictionary
[Sk. adv.] In any way
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕੀਅਨ. ਕੀਤੇ. ਕਰੇ. “ਊਤਮ ਹਰਿ ਹਰਿ ਕੇਨ.” (ਕਾਨ ਮਃ ੪) 2. ਪੜਨਾਂਵ/pron. ਕਿਸੇ ਨੇ. ਕਿਸ ਕਰਕੇ. ਤ੍ਰਿਤੀਯਾ ਵਿਭਕ੍ਤਿ ਦਾ ਇਕ ਵਚਨ. “ਜੇਨ ਕੇਨ ਪ੍ਰਕਾਰੇ ਹਰਿਜਸ ਸੁਨਹੁ.” (ਆਸਾ ਛੰਤ ਮਃ ੫) ਜਿਸ ਕਿਸ ਤਰਾਂ ਹਰਿਯਸ਼ ਸੁਣੋ। 3. ਨਾਮ/n. ਇੱਕ ਉਪਨਿਸ਼ਦ, ਜਿਸਦੇ ਮੁੱਢ “ਕੇਨ” ਪਾਠ ਹੋਣ ਕਰਕੇ ਇਹ ਸੰਗ੍ਯਾ ਹੋ ਗਈ ਹੈ, ਜਿਵੇਂ- ਸੋਦਰੁ, ਸੋ ਪੁਰਖੁ ਆਦਿਕ. ਕੇਨ ਉਪਨਿਸ਼ਦ ਦਾ ਨਾਉਂ “ਤਲਵਕਾਰ ” ਭੀ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits