Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kūᴺj. ਕਾਸ਼ਨੀ ਰੰਗ ਦਾ ਲੰਮੀ ਗਰਦਨ ਵਾਲਾ ਇਕ ਪੰਛੀ ਜੋ ਸਰਦੀਆਂ ਵਿਚ ਗਰਮ ਦੇਸ਼ਾਂ ਵਿਚ ਆਉਂਦੀਆਂ ਹਨ ਤੇ ਸਰਦੀਆਂ ਵਿਚ ਠੰਡੇ ਦੇਸ਼ ਵਿਚ ਚਲੀਆਂ ਜਾਂਦੀਆਂ ਹਨ, ਖੇਤਾਂ ਦਾ ਬਹੁਤ ਨੁਕਸਾਨ ਕਰਦੀਆਂ ਹਨ। florican, swallow.
ਉਦਾਹਰਨ:
ਆਪਣੀ ਖੇਤੀ ਰਖਿ ਲੈ ਕੂੰਜ ਪੜੈਗੀ ਖੇਤਿ ॥ Raga Sireeraag 3, 54, 1:2 (P: 34).

SGGS Gurmukhi-English Dictionary
[P. n.] (from Sk. Craumca) crane
SGGS Gurmukhi-English Data provided by Harjinder Singh Gill, Santa Monica, CA, USA.

English Translation
n.f. a migratory bird of cold regions, ashen gray in colour and resembling crane; florican, Siberian crane.

Mahan Kosh Encyclopedia

ਸੰ. क्रौञ्च- ਕ੍ਰੌਂਚ ਅਤੇ ਕੁਰਰੀ. ਕਾਸਨੀਰੰਗਾ ਇੱਕ ਪੰਖੇਰੂ, ਜਿਸ ਦੀ ਗਰਦਨ ਲੰਮੀ ਹੁੰਦੀ ਹੈ. ਕੂੰਜ ਖੇਤਾਂ ਦਾ ਬਹੁਤ ਨੁਕਸਾਨ ਕਰਦੀ ਹੈ. ਸਰਦੀਆਂ ਦੇ ਸ਼ੁਰੂ ਵਿੱਚ ਗਰਮ ਦੇਸ਼ਾਂ ਵਿੱਚ ਆਉਂਦੀ ਅਤੇ ਗਰਮੀਆਂ ਵਿੱਚ ਠੰਢੇ ਦੇਸ਼ਾਂ ਨੂੰ ਚਲੀਜਾਂਦੀ ਹੈ. “ਆਪਣੀ ਖੇਤੀ ਰਖਿਲੈ, ਕੂੰਜ ਪੜੈਗੀ ਖੇਤਿ.” (ਸ੍ਰੀ ਮਃ ੩) ਇਸ ਥਾਂ ਕੂੰਜ ਤੋਂ ਭਾਵ- ਮੌਤ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits