Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kūrẖī. 1. ਝੂਠੀ। 2. ਝੂਠੀ (ਇਸਤ੍ਰੀ)। 1. false. 2. liar.
ਉਦਾਹਰਨਾ:
1. ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥ Japujee, Guru Nanak Dev, 32:5 (P: 7).
ਕੂੜੀ ਕਰਨਿ ਵਡਾਈਆ ਕੂੜੇ ਸਿਉ ਲਗਾ ਨੇਹੁ ॥ (ਝੂਠੀਆਂ). Raga Gaurhee 4, Vaar 20ਸ, 3, 1:7 (P: 311).
2. ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥ Raga Malaar 1, Vaar 22, Salok, 2, 1:3 (P: 1288).

Mahan Kosh Encyclopedia

ਵਿ. ਝੂਠੀ. “ਕੂੜੀ ਰਾਸਿ ਕੂੜਾ ਵਾਪਾਰ.” (ਵਾਰ ਆਸਾ) 2. ਕੂੜ ਵਾਲਾ. ਝੂਠਾ. ਛਲੀਆ. “ਕੂੜੀ ਪੂਰੇ ਥਾਉ.” (ਮਃ ੨ ਵਾਰ ਮਲਾ) ਪਾਖੰਡੀ ਭਲਿਆਂ ਦਾ ਥਾਉਂ ਪੂਰਦਾ ਹੈ. ਸਚਿਆਰਾਂ ਦੀ ਜਗਾ ਮੱਲ ਬੈਠਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits