Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kūrẖi-ārī. ਝੂਠਿਆਂ। liars. ਉਦਾਹਰਨ: ਕੂੜਿਆਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ ॥ (ਝੂਠਿਆਂ ਨਾਲ). Raga Gaurhee 4, Vaar 26:5 (P: 314). ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥ (ਝੂਠੇ). Raga Devgandhaaree 4, 5, 1:2 (P: 528).
|
Mahan Kosh Encyclopedia |
ਝੂਠਾ. ਅਸਤ੍ਯਵਾਦੀ. “ਕੂੜਿਆਰੀ ਰਜੈ ਕੂੜਿ.” (ਮਃ ੪ ਵਾਰ ਸੋਰ) 2. ਕੂੜਿਆਰੀਂ. ਝੂਠਿਆਂ ਨੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|