Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kūchā. 1. ਬਲਦੀ ਅੱਗ ਦਾ ਮੁਆਤਾ। 2. ਚਲੇ ਗਏ। 1. burning stick. 2. left.
ਉਦਾਹਰਨਾ:
1. ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥ Raga Maajh 1, Vaar 22, Salok, 2, 1:2 (P: 148).
2. ਦਰਿ ਕੂਚ ਕੂਚਾ ਕਰਿ ਗਏ ਅਟਰੇ ਭਿ ਚਲਣਹਾਰ ॥ Raga Sireeraag 1, Asatpadee 17, 3:2 (P: 64).

English Translation
n.m. a bundle of straw or faggots used for scrubbing; hard brush; street, lane, alley.

Mahan Kosh Encyclopedia

ਨਾਮ/n. ਮੁਆਤਾ. “ਆਪਣ ਹਥੀ ਆਪਿ ਹੀ ਦੇ ਕੂਚਾ ਆਪੇ ਲਾਇ.” (ਮਃ ੨ ਵਾਰ ਮਾਝ) 2. ਕੂਚੀ ਦੀ ਸ਼ਕਲ ਦਾ ਭਾਂਡੇ ਮਾਂਜਣ ਦਾ ਸੂਜਾ। 3. ਫ਼ਾ. [کُوچہ] ਗਲੀ. ਮਹੱਲਾ। 4. ਰਸਤਾ. ਮਾਰਗ. ਰਾਹ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits