Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kumbẖ(i). ਇਕ ਪਰਵ ਸੁਕੰਧ ਪੁਰਾਣ ਅਨੁਸਾਰ ਦੇਵਤਿਆਂ ਤੇ ਦੈਤਾਂ ਦੀ ਲੜਾਈ ਸਮੇਂ ਅੰਮ੍ਰਿਤ ਦੇ ਘੜੇ ਵਿਚੋਂ ਹਰਦਵਾਰ, ਪ੍ਰਯਾਗ, ਨਾਸਕ ਤੇ ਊਜੈਨ ਚਾਰ ਥਾਈਂ ਅੰਮ੍ਰਿਤ ਡਿਗਾ। ਇਨ੍ਹਾਂ ਥਾਵਾਂ ਉਤੇ ਹਰ ਬਾਰਵੇਂ ਸਾਲ ਮੇਲਾ ਲਗਦਾ ਹੈ। annual festival at hardwar, Pryag, Nasik and Ujjain where it is believed that during the battle between Angels and Demons elixir/nector poured on these places.
ਉਦਾਹਰਨ:
ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥ Raga Raamkalee, Naamdev, 4, 2:1 (P: 973).

SGGS Gurmukhi-English Dictionary
[Var.] From Kumbha
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕੁੰਭ ਅਤੇ ਕੁੰਭੀ। 2. ਕੁੰਭਪਰਵ ਦੇ ਸਮੇਂ. “ਕੁੰਭਿ ਜੌ ਕੇਦਾਰ ਨਾਈਐ.” (ਰਾਮ ਨਾਮਦੇਵ) ਕੁੰਭਪਰਵਾਂ ਪੁਰ ਇਸਨਾਨ ਕਰੀਏ ਅਤੇ ਕੇਦਾਰਨਾਥ ਨ੍ਹਾਈਏ. ਦੇਖੋ- ਕੁੰਭ ੧੦। 3. ਕੁੰਭਿਨੀ. ਗਜਸੈਨਾ. ਹਾਥੀਆਂ ਦੀ ਫੌਜ. “ਸੈਨਾ ਚਤੁ ਰੰਗਨਿ ਰਚੀ, ਪਾਇਕ ਰਥ ਹੈ ਕੁੰਭਿ.” (ਚੰਡੀ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits