Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kurẖmā-ī. ਨਾਤਾ (ਸਬੰਧ) ਜੋੜਨ ਦੀ ਕ੍ਰਿਆ, ਸਗਾਈ। betrothal. ਉਦਾਹਰਨ: ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿਰਾਮ ਜੀਉ ॥ Raga Soohee 4, Chhant 1, 2:1 (P: 773).
|
English Translation |
n.f. betrothal, engagement, ceremony related to it.
|
Mahan Kosh Encyclopedia |
ਨਾਮ/n. ਕੁਟੰਬ ਵਿੱਚ ਮਿਲਾਉਣ ਦੀ ਕ੍ਰਿਯਾ. ਕੁੜਮਪੁਣਾ। 2. ਸਗਾਈ. ਸਾਕ. “ਕੁੜਮ ਕੁੜਮਾਈ ਆਇਆ ਬਲਿਰਾਮ ਜੀਉ.” (ਸੂਹੀ ਛੰਤ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|