Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kusambẖ. ਕੇਸਰ ਦੀਆਂ ਤੁਰੀਆਂ ਵਰਗੇ ਫੁੱਲਾਂ ਦਾ ਇਕ ਬੂਟਾ ਜਿਸ ਦਾ ਰੰਗ ਥੁੜ ਚਿਰਾ ਤੇ ਕਚਾ ਹੁੰਦਾ ਹੈ, ਭਾਵ ਮਾਇਆ ਜੋ ਚਲਾਏਮਾਨ ਹੈ। saf-flower. ਉਦਾਹਰਨ: ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥ Raga Soohee 5, Chhant 1, 1:2 (P: 777).
|
SGGS Gurmukhi-English Dictionary |
[n. var.] From Kasumbhu, the safflower, cathamus tinctorius
SGGS Gurmukhi-English Data provided by
Harjinder Singh Gill, Santa Monica, CA, USA.
|
|