Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kusaṯ(u). ਝੂਠ, ਕਪਟ, ਫਰੇਬ। falsehood, untruth, fraud.
ਉਦਾਹਰਨ:
ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ ॥ Raga Sireeraag 4, Vaar 8:2 (P: 85).
ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥ (ਕਪਟ, ਫਰੇਬ). Raga Sireeraag 4, Vaar 12, Salok, 3, 2:9 (P: 87).

Mahan Kosh Encyclopedia

ਸੰ. ਕੁ-ਸਤ੍ਵ. ਨਾਮ/n. ਬਦੀ. “ਮੁਹਹੁ ਕੂੜ ਕੁਸਤੁ ਤਿਨੀ ਢਾਹਿਆ.” (ਮਃ ੪ ਵਾਰ ਸ੍ਰੀ) 2. ਨੀਚਪ੍ਰਕ੍ਰਿਤਿ. “ਕੂੜ ਕੁਸਤੁ ਤ੍ਰਿਸਨਾਅਗਨਿ ਬੁਝਾਏ.” (ਧਨਾ ਮਃ ੩) 3. ਆਲਸ. ਉੱਦਮ ਦਾ ਅਭਾਵ। 4. ਅਧਰਮ ਨਾਲ ਕਮਾਇਆ ਧਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits