Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kulėh. 1. ਟੋਪੀ। 2. ਖਾਨਦਾਨ, ਵੰਸ਼। 1. cap, hat. 2. generation, lineage.
ਉਦਾਹਰਨਾ:
1. ਜਾ ਕੈ ਸਿਮਰਨਿ ਕੁਲਹ ਉਧਰ ॥ Raga Maalee Ga-orhaa 5, 2, 1:4 (P: 986).
2. ਤਾਜ ਕੁਲਹ ਸਿਰਿ ਛਤ੍ਰ ਬਨਾਵਉ ॥ Raga Gaurhee 1, Asatpadee 10, 6:2 (P: 225).

Mahan Kosh Encyclopedia

ਕੁਲ ਦਾ ਬਹੁਵਚਨ. ਕੁਲਾਨਿ. ਦੇਖੋ- ਕੁਲ। 2. ਫ਼ਾ. [کُلاہ] ਕੁਲਾਹ. ਨਾਮ/n. ਟੋਪੀ. “ਕੁਲਹਾਂ ਦੇਦੇ ਬਾਵਲੇ, ਲੈਂਦੇ ਵਡੇ ਨਿਲਜ."{620} (ਮਃ ੧ ਵਾਰ ਮਲਾ) “ਤਾਜ ਕੁਲਹ ਸਿਰਿ ਛਤ੍ਰ ਬਨਾਵਉ.” (ਗਉ ਅ: ਮਃ ੧) 3. ਮੁਕੁਟ."

Footnotes:
{620} ਫਕੀਰ ਆਪਣਾ ਚੇਲਾ ਬਣਾਉਣ ਵੇਲੇ ਕੁਲਾਹ (ਟੋਪੀ) ਪਹਿਰਾਉਂਦੇ ਹਨ. ਇੱਥੇ ਉਨ੍ਹਾ ਲੋਕਾਂ ਵੱਲ ਇਸ਼ਾਰਾ ਹੈ ਜੋ ਧਨ ਅਤੇ ਮਾਨ ਦੇ ਲਾਲਚ ਨਾਲ ਚੇਲੇ ਕਰਦੇ ਹਨ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits