Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kubijā. ਕੰਸ ਦੀ ਇਕ ਕੁਬੀ ਦਾਸੀ ਜੋ ਸਰੀਰ ਉਪਰ ਵਟਣਾ ਮਲਣ ਵਿਚ ਬੜੀ ਨਿਪੁੰਨ ਸੀ, ਕ੍ਰਿਸ਼ਨ ਜੀ ਨੇ ਉਸ ਦੇ ਪੈਰ ਦੇ ਅੰਗੂਠੇ ਉਤੇ ਪੈਰ ਰੱਖ, ਠੋਡੀ ਉਤਾਂਹ ਚੁੱਕ ਉਸ ਦਾ ਕੁੱਬ ਦੂਰ ਕੀਤਾ। hunchbacked maid of Sri Krishan Ji.
ਉਦਾਹਰਨ:
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥ Raga Gaurhee Ravidas, 1, 1:1 (P: 345).
ਕੁਬਿਜਾ ਉਧਰੀ ਅੰਗੁਸਟ ਧਾਰ ॥ Raga Basant 5, Asatpadee, 1, 3:2 (P: 1192).

Mahan Kosh Encyclopedia

ਦੇਖੋ- ਕੁਬਜਾ 2. “ਕੁਬਿਜਾ ਉਧਰੀ ਅੰਗੁਸਟ ਧਾਰ.” (ਬਸੰ ਅ: ਮਃ ੫) “ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ.” (ਗਉ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits