Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kun. ਕਰ। do, hear, listen.
ਉਦਾਹਰਨ:
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ Raga Tilang 1, 1, 1:1 (P: 721).

SGGS Gurmukhi-English Dictionary
[1. per. v. 2. P. adv.] 1. do. 2. who (from Kauna)
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਕੌਣ. ਕੌਨ. “ਤੂ ਕੁਨ ਰੇ.” (ਧਨਾ ਨਾਮਦੇਵ) 2. ਫ਼ਾ. [کُن] ਕਰ. “ਦਰ ਗੋਸ ਕੁਨ ਕਰਤਾਰ.” (ਤਿਲੰ ਮਃ ੧) “ਦਿਲ ਮੇ ਨ ਜਰਾ ਕੁਨ ਵਾਹਮ.” (ਕ੍ਰਿਸਨਾਵ) ਜਰਾ ਵਹਿਮ ਨਾ ਕਰ। 3. ਅ਼. [کُن] ਹੋਜਾ. ਭਵ. ਅ਼ਰਬੀ ਫ਼ਾਰਸੀ ਦੇ ਵਿਦ੍ਵਾਨਾਂ ਨੇ ਲਿਖਿਆ ਹੈ ਕਿ ਕਰਤਾਰ ਨੇ ‘ਕੁਨ’ ਆਖਿਆ ਅਤੇ ਦੁਨੀਆ ਬਣਗਈ. ਦੇਖੋ- ਏਕੋਹੰ ਬਹੁਸ੍ਯਾਂ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits