Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kut. ਕੁੱਟਣਾ। thrashing, dressing.
ਉਦਾਹਰਨ:
ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਕਿਤਹਿ ਬਾਨਾਰਸੀ ਆਸਾਸਾ ॥ Raga Malaar Ravidas, 1, 3:1 (P: 1293).

Mahan Kosh Encyclopedia

ਸੰ. कुट्. ਧਾ. ਟੇਢਾ ਹੋਣਾ, ਠਗਣਾ, ਕਤਰਨਾ, ਗਰਮ ਕਰਨਾ, ਰਗੜਨਾ, ਨਿੰਦਾ ਕਰਨਾ। 2. ਨਾਮ/n. ਪਰਬਤ. ਕੂਟ। 3. ਹਥੌੜਾ. ਘਨ। 4. ਘਰ। 5. ਕਿਲਾ. ਗੜ੍ਹ। 6. ਬਿਰਛ। 7. ਕਲਸ਼. ਘੜਾ। 8. ਕੁਸ਼੍ਠ (ਕੁਠ) ਨਾਮਕ ਪੌਧਾ, ਜੋ ਕਸ਼ਮੀਰ ਵਿੱਚ ਪੈਦਾ ਹੁੰਦਾ ਹੈ. ਦੇਖੋ- ਕੁਸ਼੍ਠ ੨.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits