Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kugi-ānī. ਗਿਆਨ, ਵਿਹੂਣਾ, ਬੇਸਮਝ। ignorant. ਉਦਾਹਰਨ: ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ ॥ Saw-yay, Guru Arjan Dev, 1:1 (P: 1387).
|
SGGS Gurmukhi-English Dictionary |
[P. adj.] Unintelligent, unwise
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਨਿੰਦਿਤ ਗ੍ਯਾਨੀ. ਉਲਟੀ ਸਮਝ ਵਾਲਾ. ਜੋ ਯਥਾਰਥ ਗ੍ਯਾਨ ਨਹੀਂ ਰੱਖਦਾ, ਇਸ ਪੁਰ ਭੀ ਆਪਣੇ ਤਾਈਂ ਸਰਵਗ੍ਯ ਜਾਣਦਾ ਹੈ. “ਸਠ ਕਠੋਰ ਕੁਚੀਲ ਕੁਗਿਆਨੀ.” (ਸਵੈਯੇ ਸ੍ਰੀ ਮੁਖਵਾਕ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|