Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kukarẖ. ਮੁਰਗਾ, ਇਕ ਜਾਨਵਰ ਜਿਸ ਦਾ ਮਾਸ ਸੇਵਨ ਕੀਤਾ ਜਾਂਦਾ ਹੈ। cock.
ਉਦਾਹਰਨ:
ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥ Raga Gaurhee 5, Vaar 19ਸ, 5, 2:2 (P: 322).

SGGS Gurmukhi-English Dictionary
[P. n.] Cock
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕੁਕੜੀ) ਕੁੱਕੁਟ. ਕੁੱਕੁਟੀ. ਮੁਰਗਾ. ਮੁਰਗੀ. “ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ.” (ਮਃ ੫ ਵਾਰ ਗਉ ੨) 2. ਮੱਕੀ ਦੀ ਛੱਲੀ ਨੂੰ ਭੀ ਕੁਕੜੀ ਆਖਦੇ ਹਨ। 3. ਅੱਕ ਦਾ ਫਲ ਭੀ ਕੁਕੜੀ ਸਦਾਉਂਦਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits