Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kukėh. ਨਦੀਆਂ ਕਿਨਾਰੇ ਉਗਦਾ ਇਕ ਪ੍ਰਕਾਰ ਦਾ ਲੰਮਾ ਘਾਹ ਜਿਸ ਦੀਆਂ ਟੋਕਰੀਆਂ ਬਣਦੀਆਂ ਹਨ। reed, elephant grass, saccharum sara/munja.
ਉਦਾਹਰਨ:
ਝੂਠਿ ਵਿਗੁਤੀ ਤਾ ਪਿਰ ਮੁਤੀ ਕੁਕਹ ਕਾਹਸਿ ਫੁਲੇ ॥ Raga Tukhaaree 1, Baarah Maahaa, 11:3 (P: 1109).

SGGS Gurmukhi-English Dictionary
[P. n.] Riverside tree
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਪਿਲਛੀ. ਨਦੀ ਕਿਨਾਰੇ ਹੋਣ ਵਾਲਾ ਲੰਮਾ ਘਾਹ, ਜਿਸ ਦੀਆਂ ਟੋਕਰੀਆਂ ਬਣਦੀਆਂ ਹਨ. “ਕੁਕਹ ਕਾਹਸਿ ਫੁਲੇ.” (ਤੁਖਾ ਬਾਰਹਮਾਹਾ) ਪਿਲਛੀ ਅਤੇ ਕਾਂਹੀਂ ਫੁੱਲੀ ਹੈ. ਭਾਵ- ਰੋਮ ਚਿੱਟੇ ਹੋਗਏ ਹਨ। 2. ਕੌਕਯੀ. ਸਰਦ ਰੁੱਤ ਵਿੱਚ ਹੋਣ ਵਾਲੇ ਧਾਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits