Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kīṯo. 1. ਸਿਰਜਿਆ, ਬਣਾਇਆ। 2. ਕਰਨ ਦੀ ਕ੍ਰਿਆ। 3. ਇਕੱਠਾ ਕੀਤਾ। 1. created, made. 2. did, made. 3. gathered, amassed.
ਉਦਾਹਰਨਾ:
1. ਆਪੇ ਕੀਤੋ ਰਚਨੁ ਆਪੇ ਹੀ ਰਤਿਆ ॥ Raga Raamkalee 5, Vaar 22:1 (P: 966).
2. ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥ Raga Sireeraag 1, Asatpadee 4, 1:2 (P: 55).
ਧਰਮ ਸੇਤੀ ਵਾਪਾਰੁ ਨ ਕੀਤੋ ਕਰਮ ਨਾ ਕੀਤੋ ਮਿਤੁ ॥ Raga Sireeraag 1, Pahray 1, 3:5 (P: 75).
3. ਈਧਣੁ ਕੀਤੋ ਮੂ ਘਣਾ ਭੋਰੀ ਦਿਤੀਮੁ ਭਾਹਿ ॥ (ਇਕੱਠਾ ਕੀਤਾ). Raga Jaitsaree 5, Vaar 5, Salok, 5:2 (P: 706).

.

© SriGranth.org, a Sri Guru Granth Sahib resource, all rights reserved.
See Acknowledgements & Credits