Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kīṯai. ਕਰਿਆਂ, ਕਰਨ ਨਾਲ। doing, practising. ਉਦਾਹਰਨ: ਹੋਰੁ ਕਿ ਕਰੇ ਕੀਤੈ ਕਿਆ ਹੋਈ ॥ Raga Maajh 3, Asatpadee 24, 8:2 (P: 124). ਕਪਟਿ ਕੀਤੈ ਹਰਿ ਪੁਰਖੁ ਨ ਭੀਜੈ ਨਿਤ ਵੇਖੈ ਸੁਣੈ ਸੁਭਾਇ ॥ (ਕਰਿਆ, ਕਰਨ ਨਾਲ). Raga Goojree 3, Vaar 10ਸ, 3, 2:2 (P: 512).
|
|