Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kīṯe. 1. ਸਿਰਜੇ, ਬਣਾਏ। 2. ਕਰਨ ਦੀ ਕ੍ਰਿਆ। 3. ਕੀਤਾ/ਸਿਰਜਿਆ ਹੋਇਆ। 4. ਕੀਤਾ ਕੰਮ/ਕਰਮ। 1. created. 2. acquiring, done. 3. created, made. 4. deeds, doings.
ਉਦਾਹਰਨਾ:
1. ਆਖਹਿ ਕੇਤੇ ਕੀਤੇ ਬੁਧ ॥ Japujee, Guru Nanak Dev, 26:16 (P: 6).
ਉਦਾਹਰਨ:
ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥ Raga Maajh 5, 41, 2:3 (P: 106).
2. ਵਿਣੁ ਗੁਣ ਕੀਤੇ ਭਗਤਿ ਨ ਹੋਇ ॥ Japujee, Guru Nanak Dev, 21:6 (P: 4).
ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥ (ਬਣਾ/ਕਰ ਲਏ). Raga Maajh 5, Baaraa Maaha-Maajh, 4:6 (P: 134).
3. ਕੀਤੇ ਕੈ ਕਹਿਐ ਕਿਆ ਹੋਇ ॥ Raga Sireeraag 1, 32, 1:4 (P: 25).
ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥ Raga Aaasaa 1, 36, 1:2 (P: 359).
4. ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥ Raga Sireeraag 1, Asatpadee 4, 1:3 (P: 55).

SGGS Gurmukhi-English Dictionary
[P. v.] (from Kītā) past, did, performed
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits