Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kīch-hi. ਕੀਤੇ ਜਾਂਦੇ ਹਨ। make. ਉਦਾਹਰਨ: ਓਥੈ ਖੋਟੇ ਸਟੀਅਹਿ ਖਰੇ ਕੀਚਹਿ ਸਾਬਾਸਿ ॥ Raga Maajh 1, Vaar 18ਸ, 2, 1:11 (P: 146). ਉਦਾਹਰਨ: ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥ (ਕਰੇ). Raga Bilaaval 1, Asatpadee 2, 2:1 (P: 832). ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥ (ਕਰੀਏ). Raga Saarang 4, Vaar 2, Salok, 1, 2:4 (P: 1238).
|
|