Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kī-o. 1. ਕੀਤਾ ਹੋਇਆ। 2. ਕਰ ਦਿਤਾ। 3. ਕੀਤਾ ਕਰਮ। 4. ਕੀਤਾ। 1. done. 2. did, made. 3. action. 4. deemed to have done.
ਉਦਾਹਰਨਾ:
1. ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥ Raga Todee 5, 5, 2:1 (P: 713).
ਮਨ ਮੀਠ ਤੁਹਾਰੋ ਕੀਓ ॥ Raga Nat-Naraain 5, 2, 1:2 (P: 978).
2. ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ ॥ Raga Sireeraag 4, Vaar 16:5 (P: 89).
ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥ (ਬਣਾ ਦਿਤਾ). Raga Gaurhee 5, 136, 1:1 (P: 209).
ਹਰਿ ਸਿਮਰਨਿ ਕੀਓ ਸਗਲ ਅਕਾਰਾ ॥ (ਬਣਾਇਆ, ਕੀਤਾ). Raga Gaurhee 5, Sukhmanee 1, 8:7 (P: 263).
3. ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥ Raga Goojree, Kabir, 1, 2:2 (P: 524).
4. ਇਸਨਾਨੁ ਕੀਓ ਅਠਸਠਿ ਸੁਰਸਰੀ ॥ Raga Bhairo 4, 2, 3:2 (P: 1134).

SGGS Gurmukhi-English Dictionary
[Var.] From Kidū
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕੀਉ, ਕੀਅ, ਕੀਅਉ) ਕੀਤਾ. ਕਰਿਆ. “ਬੰਧਪ ਹਰਿ ਏਕ, ਨਾਨਕ ਕੀਉ.” (ਮਾਰੂ ਮਃ ੫) “ਕੀਓ ਸੀਗਾਰੁ ਮਿਲਣ ਕੈ ਤਾਈ.” (ਬਿਲਾ ਅ: ਮਃ ੪) “ਗੁਰੁ ਰਾਮਦਾਸ ਘਰਿ ਕੀਅਉ ਪ੍ਰਗਾਸਾ.” (ਸੈਵੇਯ ਮਃ ੫ ਕੇ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits