Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kih. 1. ਕਿਸ। 2. ਕੀ। 1. which. 2. what.
ਉਦਾਹਰਨਾ:
1. ਪਿੰਡਿ ਮੂਐ ਜੀਉ ਕਿਹ ਘਰਿ ਜਾਤਾ ॥ Raga Gaurhee, Kabir, 18, 1:1 (P: 327).
ਕਿਸੁ ਜਾਤਿ ਤੇ ਕਿਹ ਪਦਹਿ ਅਮਰਿਓ ਰਾਮ ਭਗਤਿ ਬਿਸੇਖ ॥ (ਕਿਸ, ਕਿਹੜੇ). Raga Kedaaraa Ravidas, 1, 1:3 (P: 1124).
2. ਤੈ ਸਾਚਾ ਮਾਨਿਆ ਕਿਹ ਬਿਚਾਰਿ ॥ Raga Basant 9, 4, 1:2 (P: 1187).
ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥ Salok, Kabir, 122:1 (P: 1370).

SGGS Gurmukhi-English Dictionary
[P. pro.] Whom, which
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਕਿਸ। 2. ਕ੍ਰਿ.ਵਿ. ਕਿਸੀ ਪ੍ਰਕਾਰ. ਕਿਸੇ ਤਰਾਂ. “ਰੂਪ ਰੰਗ ਅਰੁ ਰੇਖ ਭੇਖ ਕੋਉ ਕਹਿ ਨ ਸਕਤ ਕਿਹ.” (ਜਾਪੁ) 3. ਫ਼ਾ. [کہ] ਵ੍ਯ. ਜੋ. ਕਿਉਂਕਿ. 4. ਪੜਨਾਂਵ/pron. ਕੌਨ. ਜੋ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits