Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kis. ਕਿਸ/ਕਿਸੇ ਨੂੰ, ਕਿਸੇ, ਪ੍ਰਸ਼ਨ ਵਾਚਕ। interrogative, non else, any one, whose.
ਉਦਾਹਰਨ:
ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥ Raga Sireeraag 5, 71, 2:3 (P: 42).
ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥ (ਕਿਸੇ). Raga Aaasaa 1, 28, 1:1 (P: 357).
ਤੇਰੇ ਸੇਵਕ ਕਉ ਕਿਸ ਕੀ ਕਾਣਿ ॥ (ਕਿਹਦੀ). Raga Aaasaa 5, 5, 3:3 (P: 371).

SGGS Gurmukhi-English Dictionary
[P. pro.] Whom, which
SGGS Gurmukhi-English Data provided by Harjinder Singh Gill, Santa Monica, CA, USA.

English Translation
pron. adj. who? which! what?

Mahan Kosh Encyclopedia

ਪੜਨਾਂਵ/pron. ਕੌਣ. ਕਿਸ ਨੂੰ. ਕਿਸੇ। 2. ਕਸ਼ਮਕਸ਼ ਦੀ ਥਾਂ ਭੀ ਕਿਸ ਸ਼ਬਦ ਆਉਂਦਾ ਹੈ. ਜੈਸੇ- “ਉਸ ਦੀ ਮੇਰੇ ਨਾਲ ਕਿਸ ਹੈ।” 3. ਕੀਸ਼ (ਬਾਂਦਰ) ਲਈ ਭੀ ਕਿਸ ਸ਼ਬਦ ਆਇਆ ਹੈ. “ਚਪੇ ਕਿਸੰ.” ਅਤੇ- “ਜਿਣ੍ਯੋ ਕਿਸੰ.” (ਰਾਮਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits