Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kivārī. ਤਖਤਾ। shutter. ਉਦਾਹਰਨ: ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨ ਦਰਵਾਜਾ ॥ (ਤਾਕੀ, ਛੋਟਾ ਬੂਹਾ). Raga Bhairo, Kabir, 17, 2:1 (P: 1161).
|
Mahan Kosh Encyclopedia |
ਨਾਮ/n. ਛੋਟੀ ਤਾਕੀ. ਮੋਰੀ। 2. ਛੋਟੇ ਤਖਤੇ. ਕਿਵਾੜੀ। 3. ਵਿ. ਕਿਵਾੜ ਦੀ ਨਿਗਰਾਨੀ ਕਰਨ ਵਾਲਾ. ਡਿਹੁਡੀ ਦਾ ਦਾਰੋਗਾ. ਦਰਵਾਜ਼ੇ ਦਾ ਅਫ਼ਸਰ. “ਕਾਮ ਕਿਵਾਰੀ ਦੁਖ ਸੁਖ ਦਰਵਾਨੀ.” (ਭੈਰ ਕਬੀਰ) ਕਾਮ ਕਿਲੇ ਦਾ ਜਮਾਦਾਰ ਹੈ, ਦੁਖ ਸੁਖ ਦੋ ਦਰਵਾਜ਼ੇ ਦੇ ਚੌਕੀਦਾਰ ਹਨ। 4. ਨਾਮ/n. ਰਾਜਪੂਤਾਨੇ ਵਿੱਚ ਇੱਕ ਟੈਕ੍ਸ, ਜੋ ਹਰ ਘਰ ਦੇ ਹਿਸਾਬ ਵਸੂਲ ਹੁੰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|