Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiri-āchār. ਕਿਰਿਆ ਦਾ ਆਚਾਰ, ਕਰਮ ਕਾਂਡ। rituals. ਉਦਾਹਰਨ: ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ Raga Goojree 5, 2, 1:1 (P: 495).
|
Mahan Kosh Encyclopedia |
ਨਾਮ/n. ਕ੍ਰਿਯਾ ਦਾ ਆਚਰਣ. ਕਰਮਕਾਂਡ ਦਾ ਕਰਨਾ. “ਕਿਰਿਆਚਾਰ ਕਰਹਿ ਖਟਕਰਮਾ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|