Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kirsāṇ. ਕਿਸਾਨ, ਖੇਤੀ ਕਰਨ ਵਾਲਾ, ਵਾਹਕ, ਖੇਤੀ ਦਾ ਮਾਲਕ, (ਖੇਤ ਦਾ ਮਾਲਕ)। farmer.
ਉਦਾਹਰਨ:
ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥ Raga Sireeraag 5, 74, 2:3 (P: 43).
ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥ (ਵਾਹਕ, ਖੇਤੀ ਕਰਨ ਵਾਲੇ). Raga Sireeraag 5, Asatpadee 29, 5:2 (P: 73).

SGGS Gurmukhi-English Dictionary
[P. n.] Farmer, peasant
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਨਾਮ/n. ਜੋ ਕ੍ਰਿਸ਼ ਕਰੇ. ਜੋ ਜ਼ਮੀਨ ਵਾਹੇ. ਕ੍ਰਿਸ਼ਕ. ਕ੍ਰਿਸ਼ਿਕਰ. ਕ੍ਰਿਸ਼ਿਕਾਰ. ਕ੍ਰਿਸ਼ਿਵਲ. ਕ੍ਰਿਸ਼ਿਵਾਨ. ਹਲਵਾਹ. ਕਾਸ਼ਤਕਾਰ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits