Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kirmā-i-ṇā. ਤੁਛ ਕੀੜੇ। mere worm.
ਉਦਾਹਰਨ:
ਸੇਵਾ ਸੁਰਤਿ ਨ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ ॥ (ਕਿਰਮ ਉਪਰ). Raga Maaroo 5, Solhaa 7, 12:3 (P: 1078).

Mahan Kosh Encyclopedia

ਵਿ. ਕ੍ਰਿਮਿ (ਕੀੜੀਆਂ ਦਾ) ਅਯਨ (ਘਰ). ਜਿਸ ਦੇ ਸ਼ਰੀਰ ਵਿੱਚ ਕੀੜੇ ਪੈਗਏ ਹਨ. ਕੁਸ਼੍ਠ ਆਦਿਕ ਰੋਗਾਂ ਨਾਲ ਗਲਿਤ ਅੰਗ। 2. ਅਣੁ ਕ੍ਰਿਮਿ (ਤੁੱਛ ਕੀਟ) ਉੱਪਰ. “ਕਰਹੁ ਦਇਆ ਕਿਰਮਾਇਣਾ.” (ਮਾਰੂ ਸੋਲਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits