Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpaᴺgnā. ਕ੍ਰਿਪਾ ਜਿਸ ਦੇ ਅੰਗ ਹੈ, ਭਾਵ ਜੋ ਕ੍ਰਿਪਾ ਦਾ ਪਾਤਰ ਹੈ। (on whom is his) Grace. ਉਦਾਹਰਨ: ਅਗਹ ਅਗਾਹ ਕਿਛੁ ਮਿਤਿ ਨਹੀ ਪਾਈਐ ਸੋ ਬੂਝੈ ਜਿਸੁ ਕਿਰਪੰਗਨਾ ॥ Raga Maaroo 5, Solhaa 9, 9:3 (P: 1080).
|
SGGS Gurmukhi-English Dictionary |
[n.] (from Sk. Kripā) under grance (of the Lord)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਵਿ. ਕ੍ਰਿਪਾ ਹੈ ਜਿਸ ਦੀ ਅੰਗਨਾ. ਕ੍ਰਿਪਾ ਦਾ ਪਤਿ। 2. ਕ੍ਰਿਪਾਂਗਿਨ. ਕ੍ਰਿਪਾਂਗੀ. ਕ੍ਰਿਪਾ ਹੈ ਜਿਸ ਦਾ ਅੰਗ. ਕ੍ਰਿਪਾਰੂਪ। 3. ਕ੍ਰਿਪਾਲੂ। 4. ਨਾਮ/n. ਦਯਾ. ਕ੍ਰਿਪਾ. “ਸੋ ਬੂਝੈ ਜਿਸ ਕਿਰਪੰਗਨਾ.” (ਮਾਰੂ ਸੋਲਹੇ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|