Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kirpās. ਕ੍ਰਿਪਾਲੂ, ਦਇਆਲੂ। kind, merciful. ਉਦਾਹਰਨ: ਹਮ ਹਰਿ ਹਿਰਦੈ ਜਪਿਓ ਨਾਮੁ ਨਰਹਰਿ ਪ੍ਰਭਿ ਕ੍ਰਿਪਾ ਕਰੀ ਕਿਰਪਾਸ ॥ Raga Kaanrhaa 4, 3, 1:1 (P: 1295).
|
SGGS Gurmukhi-English Dictionary |
[Var.] From Kirapā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. कृपाशय- ਕ੍ਰਿਪਾਸ਼ਯ. ਵਿ. ਕ੍ਰਿਪਾ ਦਾ ਅਸਥਾਨ. ਕ੍ਰਿਪਾ ਰਹਿੰਦੀ ਹੈ ਜਿਸ ਵਿੱਚ. “ਪ੍ਰਭੁ ਕ੍ਰਿਪਾ ਕਰੀ ਕਿਰਪਾਸ.” (ਕਾਨ ਮਃ ੪). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|