Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kirṯārath(u). ਸਫਲਤਾ, ਕਾਮਯਾਬੀ, ਮੁਕਤੀ। success, deliverance.
ਉਦਾਹਰਨ:
ਹਿਰਦੈ ਨਾਮੁ ਸਦਾ ਕਿਰਤਾਰਥੁ ॥ Raga Bilaaval 1, Asatpadee 2, 6:2 (P: 832).
ਗੁਣ ਗਿਆਨੁ ਪਦਾਰਥੁ ਹਰਿ ਹਰਿ ਕਿਰਤਾਰਥੁ ਸੋਭਾ ਗੁਰਮੁਖਿ ਹੋਈ ॥ (ਹਰੀ ਹਰੀ ਕਰਨ, ਮਨੋਰਥ ਸਿਧੀ ਸੀ). Raga Aaasaa 4, Chhant 11, 1:3 (P: 445).
ਦੁਆਪੁਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥ (ਸਫਲ ਅਥਵਾ ਮੁਕਤ ਕੀਤਾ). Sava-eeay of Guru Nanak Dev, Kal-Sahaar, 7:3 (P: 1390).

Mahan Kosh Encyclopedia

(ਕਿਰਤਾਰਥ) ਸੰ. कृतार्थ- ਕ੍ਰਿਤਾਰਥ. ਵਿ. ਜਿਸ ਦਾ ਪ੍ਰਯੋਜਨ ਪੂਰਾ ਹੋ ਗਿਆ ਹੈ. ਸਫਲ ਮਨੋਰਥ. ਕ੍ਰਿਤਕ੍ਰਿਤ੍ਯ. “ਜਪ ਹਰਿ ਕਿਰਤਾਰਥ.” (ਰਾਮ ਅ: ਮਃ ੧) “ਹਿਰਦੈ ਨਾਮੁ ਸਦਾ ਕਿਰਤਾਰਥੁ.” (ਬਿਲਾ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits