Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kiraṇ(i). ਰਿਸ਼ਮ, ਰੋਸ਼ਨੀ ਦੀ ਸੂਖਮ ਰੇਖਾ। rays.
ਉਦਾਹਰਨ:
ਕਕਾ ਕਿਰਣਿ ਕਮਲ ਮਹਿ ਪਾਵਾ ॥ (ਗਿਆਨ ਰੂਪੀ ਰਿਸ਼ਮ). Raga Gaurhee, Kabir, Baavan Akhree, 7:1 (P: 340).
ਆਪੇ ਸੂਰੁ ਕਿਰਣਿ ਬਿਸਥਾਰੁ ॥ Raga Aaasaa 5, 68, 2:1 (P: 387).
ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ ॥ Sava-eeay of Guru Amardas, 1:5 (P: 1392).

SGGS Gurmukhi-English Dictionary
[P. n.] Ray, beam
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਕਿਰਣੀ) ਵਿ. ਕਿਰਣ ਵਾਲਾ. ਅੰਸ਼ੁਮਾਨ। 2. ਨਾਮ/n. ਚੰਦ੍ਰਮਾ. “ਸਹਜਿ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ.” (ਸਵੈਯੇ ਮਃ ੨ ਕੇ) ਗੁਰੁ ਨਾਨਕ ਚੰਦ੍ਰਮਾ ਦੀ ਅਮ੍ਰਿਤ ਬਾਣੀ ਤੋਂ ਆਪ ਨੇ ਸ਼ਾਂਤਿਭਾਵ ਸੰਗ੍ਰਹ ਕੀਤਾ ਹੈ। 3. ਸੂਰਜ. “ਸਰਵਰ ਕਮਲ ਕਿਰਣਿ ਆਕਾਸੀ.” (ਮਲਾ ਅ: ਮਃ ੧) 4. ਕਿਰਣਾਂ ਨਾਲ। 5. ਕਿਰਣਾਂ ਵਿੱਚ. “ਕੀਰਤਿ ਰਵਿ ਕਿਰਣਿ ਪ੍ਰਗਟ ਸੰਸਾਰਾ.” (ਸਵੈਯੇ ਮਃ ੩ ਕੇ) ਸੂਰਜ ਦੀ ਕਿਰਣਾਂ ਵਿੱਚ ਆਪ ਦੀ ਕੀਰਤਿ ਚਮਕ ਰਹੀ ਹੈ। 6. ਨਦੀ, ਕਿਉਂਕਿ ਉਸ ਦਾ ਪਾਣੀ ਪਹਾੜਾਂ ਤੋਂ ਕਿਰਕੇ (ਸ੍ਰਵਕੇ) ਨਿਕਲਦਾ ਹੈ. “ਸਾਤ ਸਮੁੰਦ ਜਾਂਕੀ ਹੈ ਕਿਰਣੀ.” (ਬੰਨੋ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits