Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kiblā. ਪੂਜਾ ਦਾ ਸਥਾਨ। temple/place of worship. ਉਦਾਹਰਨ: ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥ Raga Bhairo, Kabir, 4, 1:1 (P: 1158).
|
SGGS Gurmukhi-English Dictionary |
[Ara. n.] Ka'ba, the holy shrine of the Muslims
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਅ਼. [قِبلہ] ਕਿ਼ਬਲਾ. ਕ੍ਰਿ.ਵਿ. ਸਾਮ੍ਹਣੇ. ਸੰਮੁਖ। 2. ਨਾਮ/n. ਜਿਸ ਵੱਲ ਮੂੰਹ ਕਰੀਏ, ਅਜਿਹਾ ਧਰਮਮੰਦਿਰ. ਕਾਬਾ. ਮੱਕੇ ਵਿੱਚ ਮੁਸਲਮਾਨਾਂ ਦਾ ਪ੍ਰਸਿੱਧ ਮੰਦਿਰ. “ਮਨ ਕਰਿ ਮਕਾ, ਕਿਬਲਾ ਕਰਿ ਦੇਹੀ। ਬੋਲਨਹਾਰੁ ਪਰਮਗੁਰ ਏਹੀ.” (ਭੈਰ ਕਬੀਰ) ਮਨ ਮੱਕਾ ਅਤੇ ਪਰਮਾਤਮਾ ਕਿਬਲਾ ਕਰ. ਅੰਤਹਕਰਣ ਮੱਕਾ ਹੈ ਅਤੇ ਸਭ ਦੇਹਾਂ ਦਾ ਸ੍ਵਾਮੀ ਕਰਤਾਰ ਉਸ ਵਿੱਚ ਪੂਜ੍ਯ ਹੈ. ਬੋਲਣਹਾਰੁ (ਜੀਵਾਤਮਾ) ਬਾਂਗ ਦੇਣ ਵਾਲਾ ਅਤੇ ਆਗੂ ਹੋਕੇ ਨਮਾਜ ਪੜ੍ਹਾਉਣ ਵਾਲਾ ਪਰਮਗੁਰ (ਇਮਾਮ) ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|