Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kinehā. 1. ਕਾਹਦਾ, ਕਿਵੇਂ? ਕਿਸਤਰ੍ਹਾਂ। 2. ਕਿਹੋ ਜਿਹਾ, ਕਿਵੇਂ ਦਾ। 1. how. 2. of what sort.
ਉਦਾਹਰਨਾ:
1. ਨਾਨਕ ਨਾਇ ਵਿਸਾਰੀਐ ਸੁਖੁ ਕਿਨੇਹਾ ਹੋਇ ॥ Raga Gaurhee 5, Vaar 11, Salok, 5, 1:2 (P: 320).
2. ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥ Raga Sorath 1, 4, 2:1 (P: 596).

Mahan Kosh Encyclopedia

(ਕਿਨੇਹਿਆ, ਕਿਨੇਹੀ) ਕ੍ਰਿ. ਵਿ. ਕੈਸਾ. ਕੇਹੋ ਜੇਹਾ. ਕੈਸੀ. ਕਿਸ ਪ੍ਰਕਾਰ ਦੀ. “ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ?” (ਮਃ ੨ ਵਾਰ ਆਸਾ) “ਜਿਨਾ ਨ ਵਿਸਰੈ ਨਾਮੁ, ਸੇ ਕਿਨੇਹਿਆ?” (ਆਸਾ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits