Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kinkā. ਜ਼ਰਾ, ਕਣ, ਕਿਣਕਾ। a bit, a particle. ਉਦਾਹਰਨ: ਕਿਨਕਾ ਏਕੁ ਜਿਸੁ ਜੀਅ ਬਸਾਵੈ ॥ Raga Gaurhee 5, Sukhmanee 1, 1:7 (P: 262).
|
Mahan Kosh Encyclopedia |
ਦੇਖੋ- ਕਿਣਕਾ. ਨਾਮ/n. ਜ਼ਰਰਾ. ਭਾਵ- ਪਲਮਾਤ੍ਰ. ਕ੍ਸ਼ਣ (ਖਿਨ) ਭਰ. “ਹਰਿਨਾਮੁ ਦਿੜਾਵਹੁ ਇਕ ਕਿਨਕਾ.” (ਮਃ ੪ ਵਾਰ ਸੋਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|